ਮਲੇਰੀਆ ਦਿਵਸ 'ਤੇ ਬੀਬੀ ਖੰਗੂੜਾ ਨੇ 50 ਮੱਛਰਦਾਨੀਆਂ ਵੰਡੀਆ - 25/01/2011

ਸਲਾਹ:ਆਪਣਾ ਤੇ ਬੱਚਿਆਂ ਦਾ ਵੱਧ ਤੋਂ ਵੱਧ ਧਿਆਨ ਰੱਖਣ ਔਰਤਾਂ

ਲੁਧਿਆਣਾ, 25 ਅਪ੍ਰੈਲ: ਅੰਤਰਰਾਸ਼ਟਰੀ ਮਲੇਰੀਆ ਦਿਵਸ ਦੇ ਮੌਕੇ 'ਤੇ ਕਿੱਲ੍ਹਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਦੀ ਮਾਤਾ ਜੀ ਬੀਬੀ ਗੁਰਦਿਆਲ ਕੌਰ ਖੰਗੂੜਾ ਵੱਲੋਂ ਪਿੰਡ ਸਲੇਮਪੁਰ ਟਿੱਬਾ ਦੀਆਂ ਔਰਤਾਂ ਨੂੰ 50 ਮੱਛਰਦਾਨੀਆਂ ਵੰਡੀਆਂ ਗਈਆਂ। ਇਨ੍ਹਾਂ ਮੱਛਰਦਾਨੀਆਂ ਨੂੰ ਯੂ.ਕੇ. ਨਾਲ ਸਬੰਧਿਤ ਚੈਰਿਟੀ ਸੰਸਥਾ ਲਾਈਫ ਬਿਲਡਰ ਵੱਲੋਂ ਪੰਜਾਬ ਨੂੰ ਰਾਹਤ ਪਹੁੰਚਾਉਣ ਅਤੇ ਸਮਾਜਿਕ ਵਿਕਾਸ ਵਾਸਤੇ ਜ਼ਾਰੀ ਫੰਡ 'ਚੋਂਦਿੱਤਾਗਿਆਸੀ।

ਇਸ ਸਬੰਧ 'ਚ ਜ਼ਾਰੀ ਬਿਆਨ 'ਚ ਬੀਬੀ ਖੰਗੂੜਾ ਨੇ ਕਿਹਾ ਕਿ ਇਸਨੂੰ ਵਿਕਾਸਸ਼ੀਲ ਦੇਸ਼ਾਂ 'ਚ ਮਲੇਰੀਆ ਦੀ ਗੰਭੀਰ ਸਮੱਸਿਆ ਦੀ ਰੋਕਥਾਮ ਵਾਸਤੇ ਸਮਾਧਾਨ ਦੇ ਰੂਪ 'ਚ ਸਵੀਕਾਰ ਕੀਤਾ ਗਿਆ ਹੈ। ਮਾਤਾਵਾਂ ਨੂੰ ਮੱਛਰਦਾਨੀਆਂ ਦਿੰਦਿਆਂ ਅਤੇ ਇਸਦੇ ਪ੍ਰਯੋਗ ਨਾਲ ਆਪਣੇ ਬੱਚਿਆਂ ਨੂੰ ਬਚਾਉਣ ਦੀ ਸਲਾਹ ਦਿੰਦੇ ਹੋਏ ਬੀਬੀ ਖੰਗੂੜਾ ਨੇ ਕਿਹਾ ਕਿ ਅਸੀਂ ਪਰਿਵਾਰਾਂ ਨੂੰ ਮਲੇਰੀਆ ਮੁਕਤ ਜੀਵਨ ਜੀਉਣ ਦਾ ਇੱਕ ਮੌਕਾ ਦੇ ਰਹੇ ਹਾਂ।

ਬੀਬੀ ਖੰਗੂੜਾ ਨੇ ਕਿਹਾ ਕਿ ਗਰੀਬ ਪੇਂਡੂ ਸਮਾਜ਼ਾਂ 'ਚ ਜ਼ਿੰਦਗੀਆਂ ਨੂੰ ਮਲੇਰੀਆ ਤੋਂ ਬਚਾਉਣ ਦਾ ਮੱਛਰਦਾਨੀ ਇੱਕੋਮਾਤਰ ਸਧਾਰਨ ਸਾਧਨ ਹੈ। ਹਾਲਾਂਕਿ ਕਈ ਪਰਿਵਾਰ ਇਸਨੂੰ ਵਰਤੋਂ 'ਚ ਨਹੀਂ ਲਿਆਉਂਦੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨ੍ਹਾਂ ਮੱਛਰਦਾਨੀਆਂ ਨੂੰ ਵੰਡ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਵਿਸ਼ਵਾਸ ਹੈ ਕਿ ਇਸ ਸਾਲ ਇਸਦਾ ਸਕਾਰਾਤਕ ਨਤੀਜ਼ਾ ਸਾਹਮਣੇ ਆਏਗਾ। ਕੁਝ ਪਰਿਵਾਰ ਇਸ ਇਲਾਜ਼ਯੋਗ ਬਿਮਾਰੀ ਨਾਲ ਗ੍ਰਸਤ ਨਹੀਂ ਹੋਣਗੇ।

ਉਨ੍ਹਾਂ ਨੇ ਔਰਤਾਂ ਨੂੰ ਮਲੇਰੀਆ ਤੋਂ ਸਾਵਧਾਨ ਰਹਿੰਦਿਆਂ ਪਾਣੀ ਦੇ ਘਰ ਦੇ ਅੰਦਰ ਜਾਂ ਬਾਹਰ ਇਕੱਠਾ ਹੋਣ ਤੋਂ ਬੱਚਣ ਨੂੰ ਕਿਹਾ। ਉਨ੍ਹਾਂ ਨੂੰ ਆਪਣਾ ਅਤੇ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਬਚਾਅ ਕਰਨਾ ਚਾਹੀਦਾ ਹੈ। ਬੀਬੀ ਖੰਗੂੜਾ ਨੇ ਕਿਹਾ ਕਿ ਉਹ ਵਿਧਾਨ ਸਭਾ ਖੇਤਰ 'ਚ ਲੋਕਾਂ ਤੋਂ ਮਲੇਰੀਆ ਤੋਂ ਬਚਾਅ ਪ੍ਰਤੀ ਵੱਧ ਤੋਂ ਵੱਧ ਜ਼ਾਗਰੂਕ ਕਰਨਗੇ।

Punjab Politics News

Punjab General News

RANA GURJIT SINGH INAUGURATES MARKFED SALES BOOTH AT LOHIAN

Thursday, 01/08/2019

https://www.brightpunjabexpress.com/index.php/2019/07/31/rana-gurjit-singh-inaugurates-markfed-sales-booth-at-lohian/

Jalandhar : In a major step to boost the rural economy besides providing employment to youth in villages, MARKFED has launched a sale booth in Lohian, which would, provides more than 100 eatable items.

 

NRI NEWS

Indian-Americans urge Trump to ‘fully support’ India on Kashmir

Sunday, 04/08/2019

https://www.tribuneindia.com/news/diaspora/indian-americans-urge-trump-to-fully-support-india-on-kashmir/813832.html

Washington : The Indian-American community in the US has urged the Trump administration to “fully support” India’s decision to revoke the constitutional provision that accorded special status to Jammu and Kashmir and to continue to exert pressure on Pakistan to end its support to cross-border terrorism.